ਦੋਹਰਾ

ਦੋਹਰਾ:

ਪ੍ਰਭਾਵਤੀ ਰਾਨੀ ਤਬੈ ਤਾ ਕੋ ਰੂਪ ਨਿਹਾਰਿ

(On seeing Urvassi, the Rani thought)

ਤਦ ਪ੍ਰਭਾਵਤੀ ਰਾਣੀ ਉਸ ਦੇ ਰੂਪ ਨੂੰ ਵੇਖ ਕੇ

ਰੀਝਿ ਅਧਿਕ ਚਿਤ ਮੈ ਰਹੀ ਹਰ ਅਰਿ ਸਰ ਗਯੋ ਮਾਰਿ ॥੩੩॥

‘It seems some saint has dethroned Lord Indra (who is here now)

ਮਨ ਵਿਚ ਬਹੁਤ ਖ਼ੁਸ਼ ਹੋ ਗਈ (ਕਿਉਂਕਿ ਉਸ ਨੂੰ) 'ਹਰ-ਅਰਿ' (ਕਾਮ ਦੇਵ) ਤੀਰ ਮਾਰ ਗਿਆ ਸੀ ॥੩੩॥