ਅੜਿਲ

ARIL

ਅੜਿਲ:

ਪ੍ਰਿਥਮ ਕਾਸਪੀ ਇਸਣੀ ਸਬਦ ਬਖਾਨੀਐ

ਪਹਿਲਾਂ 'ਕਾਸਪੀ ਇਸਣੀ' (ਸ਼ਬਦ) ਦਾ ਬਖਾਨ ਕਰੋ।

ਅੰਤ ਯੰਤਕਨੀ ਸਬਦ ਤਵਨ ਕੇ ਠਾਨੀਐ

ਉਸ ਦੇ ਅੰਤ ਉਤੇ 'ਅੰਤਕਨੀ' ਸ਼ਬਦ ਜੋੜੋ।

ਸਕਲ ਤੁਪਕ ਕੇ ਨਾਮ ਜਾਨ ਜੀਯ ਲੀਜੀਐ

(ਇਸ ਨੂੰ) ਸਭ ਲੋਗ ਮਨ ਵਿਚ ਤੁਪਕ ਦਾ ਨਾਮ ਸਮਝ ਲਵੋ।

ਹੋ ਸੰਕਾ ਤਿਆਗਿ ਨਿਸੰਕ ਉਚਾਰਨ ਕੀਜੀਐ ॥੧੨੦੪॥

Saying the word “Kashyapi Ishani”, add the word “antyantakani” and utter all the names of Tupak unhesitatingly.1204.

ਸ਼ੰਕਾ ਨੂੰ ਤਿਆਗ ਕੇ ਇਸ ਦਾ ਨਿਸੰਗ ਉਚਾਰਨ ਕਰੋ ॥੧੨੦੪॥

ਆਦਿ ਨਾਮ ਨਾਗਨ ਕੇ ਪ੍ਰਿਥਮ ਬਖਾਨੀਐ

ਪਹਿਲਾਂ 'ਨਾਗਨ' ਦਾ ਨਾਮ ਉਚਾਰਨ ਕਰੋ।

ਪਿਤਣੀ ਇਸਣੀ ਅੰਤਿ ਤਵਨ ਕੇ ਠਾਨੀਐ

(ਫਿਰ) ਉਸ ਦੇ ਅੰਤ ਉਤੇ 'ਪਿਤਣੀ ਇਸਣੀ' ਸ਼ਬਦ ਨੂੰ ਜੋੜੋ।

ਬਹੁਰਿ ਘਾਤਨੀ ਸਬਦ ਤਵਨ ਕੇ ਦੀਜੀਐ

ਉਸ ਦੇ ਮਗਰੋਂ 'ਘਾਤਨੀ' ਸ਼ਬਦ ਨੂੰ ਰਖੋ।

ਹੋ ਸਕਲ ਤੁਪਕ ਕੇ ਨਾਮ ਚਤੁਰ ਲਹਿ ਲੀਜੀਐ ॥੧੨੦੫॥

Saying the word “Naagin” add the words “Pitani Ishaniwant”, then add the word “Ghatani” and know all the names of Tupak.1205.

(ਇਸ ਨੂੰ) ਸਭ ਚਤੁਰ ਜਨ ਤੁਪਕ ਦਾ ਨਾਮ ਸਮਝ ਲੈਣ ॥੧੨੦੫॥

ਸਰਪ ਤਾਤਣੀ ਇਸਣੀ ਆਦਿ ਉਚਾਰੀਐ

ਪਹਿਲਾਂ 'ਸਰਪ ਤਾਤਣੀ (ਸੱਪਾਂ ਵਾਲੀ ਧਰਤੀ) ਇਸਣੀ' (ਸ਼ਬਦ) ਉਚਾਰਨ ਕਰੋ।

ਤਾ ਕੇ ਮਥਣੀ ਅੰਤਿ ਸਬਦ ਕੋ ਡਾਰੀਐ

ਉਸ ਦੇ ਅੰਤ ਉਤੇ 'ਮਥਣੀ' ਸ਼ਬਦ ਜੋੜੋ।

ਸਕਲ ਤੁਪਕ ਕੇ ਨਾਮ ਚਤੁਰ ਲਹਿ ਲੀਜੀਐ

(ਇਸ ਨੂੰ) ਸਭ ਸੂਝਵਾਨੋ! ਤੁਪਕ ਦੇ ਨਾਮ ਸਮਝ ਲਵੋ।

ਹੋ ਸਭ ਕਬਿਤਨ ਕੇ ਬਿਖੈ ਨਿਡਰੁ ਹੁਇ ਦੀਜੀਐ ॥੧੨੦੬॥

Saying the words “Saraptaatani Ishani”, add the word “mathani” at the and and know fearlessly al th names of Tupak in your mind.1206.

(ਇਸ ਦਾ) ਕਬਿੱਤਾਂ ਵਿਚ ਨਿਸੰਗ ਹੋ ਕੇ ਵਰਣਨ ਕਰੋ ॥੧੨੦੬॥

ਇੰਦਏਾਂਦ੍ਰਣੀ ਆਦਿ ਉਚਾਰਨ ਕੀਜੀਐ

ਪਹਿਲਾਂ 'ਇੰਦ੍ਰ ਏਂਦ੍ਰਣੀ' (ਇੰਦਰ ਦੇ ਸੁਆਮੀ ਕਸ਼੍ਯਪ ਵਾਲੀ ਧਰਤੀ) ਸ਼ਬਦ ਉਚਾਰਨ ਕਰੋ।

ਮਥਣੀ ਤਾ ਕੇ ਅੰਤਿ ਸਬਦ ਕੋ ਦੀਜੀਐ

(ਫਿਰ) ਉਸ ਦੇ ਅੰਤ ਉਤੇ 'ਮਥਣੀ' ਸ਼ਬਦ ਜੋੜੋ।

ਸਕਲ ਤੁਪਕ ਕੇ ਨਾਮ ਜਾਨ ਜੀਯ ਲੀਜੀਅਹਿ

(ਇਸ ਨੂੰ) ਸਭ ਮਨ ਵਿਚ ਤੁਪਕ ਦਾ ਨਾਮ ਜਾਣ ਲਵੋ।

ਹੋ ਕਬਿਤ ਕਾਬਿ ਕੇ ਮਾਝ ਨਿਡਰ ਹੁਇ ਦੀਜੀਅਹਿ ॥੧੨੦੭॥

Saying the word “Indrendarni”, add the word “mathani” at the end and get the knowledge of all the names of Tupak for using them in poetry.1207.

(ਇਸ ਦਾ ਕਵੀਓ!) ਨਿਡਰ ਹੋ ਕੇ ਕਬਿੱਤਾਂ ਅਤੇ ਵਿਚ ਪ੍ਰਯੋਗ ਕਰੋ ॥੧੨੦੭॥