ਚੌਪਈ

CHAUPAI

ਚੌਪਈ:

ਦੇਵਦੇਵਣੀ ਆਦਿ ਉਚਰੀਐ

ਪਹਿਲਾਂ 'ਦੇਣ ਦੇਵਣੀ' (ਕਸ਼੍ਯਪ ਦੀ ਧਰਤੀ) ਦਾ ਉਚਾਰਨ ਕਰੋ।

ਏਸਰਾਤਕਨ ਪੁਨਿ ਪਦ ਧਰੀਐ

(ਫਿਰ) 'ਏਸਰਾਂਤਕਨ' ਪਦ ਨੂੰ ਜੋੜੋ।

ਸਭ ਸ੍ਰੀ ਨਾਮ ਤੁਪਕ ਕੇ ਲਹੀਐ

ਸਭ (ਇਸ ਨੂੰ) ਤੁਪਕ ਦਾ ਨਾਮ ਕਰ ਕੇ ਜਾਣੋ।

ਸੰਕ ਤਿਆਗ ਨਿਰਸੰਕ ਹੁਇ ਕਹੀਐ ॥੧੨੦੮॥

Saying the word “Devdevani”, add the word “Ishraantakan” and know all the names of Tupak.1208.

ਸੰਗ ਤਿਆਗ ਕੇ ਨਿਸੰਗ ਹੋ ਕੇ (ਇਸ ਦਾ) ਕਥਨ ਕਰੋ ॥੧੨੦੮॥