ਚੌਪਈ

CHAUPAI

ਚੌਪਈ:

ਤਬ ਸਭ ਸਤ੍ਰ ਭਾਜ ਕੈ ਗਏ

ਤਦ ਸਾਰੇ ਵੈਰੀ ਭਜ ਕੇ ਚਲੇ ਗਏ

ਕੋਊ ਸਨਮੁਖ ਹੋਤ ਪਏ

Then all the enemies ran away and none of them stayed before him

ਅਤੇ ਕੋਈ ਵੀ ਸਾਹਮਣੇ ਨਹੀਂ ਆਇਆ।

ਅਧਿਕ ਦੈਤ ਜਮਲੋਕਿ ਪਠਾਏ

ਬਹੁਤੇ ਦੈਂਤ ਮਾਰ ਕੇ ਯਮਲੋਕ ਭੇਜ ਦਿੱਤੇ

ਜੀਅਤਿ ਰਹੇ ਰਨ ਤ︀ਯਾਗਿ ਪਰਾਏ ॥੧੪੮੦॥

Many demons were killed and those who survived, they ran away the war-arena.1480.

ਅਤੇ ਜੋ ਜੀਉਂਦੇ ਰਹੇ, ਉਹ ਰਣ-ਭੂਮੀ ਤਿਆਗ ਕੇ ਚਲੇ ਗਏ ॥੧੪੮੦॥