ਚੌਪਈ

Chaupaee .

ਚੌਪਈ:

ਉਤਰ ਦੇਸ ਨ੍ਰਿਪਤਿ ਇਕ ਭਾਰੋ

ਉੱਤਰ ਦੇਸ਼ ਵਿਚ ਇਕ ਵੱਡਾ ਰਾਜਾ ਸੀ

ਸੂਰਜ ਬੰਸ ਬਿਖੈ ਉਜਿਯਾਰੋ

In Northern Province, there lived a great Raja who belonged to the Sun Clan.

ਜੋ ਸੂਰਜ ਬੰਸ ਦਾ ਚਾਨਣ (ਸਮਝਿਆ ਜਾਂਦਾ) ਸੀ।

ਇੰਦ੍ਰ ਪ੍ਰਭਾ ਤਾ ਕੀ ਪਟਰਾਨੀ

ਇੰਦ੍ਰ ਪ੍ਰਭਾ ਉਸ ਦੀ ਪਟਰਾਣੀ ਸੀ

ਬਿਜੈ ਸਿੰਘ ਰਾਜਾ ਬਰ ਆਨੀ ॥੧॥

Indra Prabha was his senior Rani and his own name was Raja Vijay Singh.(2)

ਅਤੇ ਬਿਜੈ ਸਿੰਘ ਰਾਜੇ ਨੇ ਉਸ ਨੂੰ ਵਰ ਕੇ ਲਿਆਂਦਾ ਸੀ ॥੧॥