ਦੋਹਰਾ

Dohira

ਦੋਹਰਾ:

ਏਕ ਸੁਤਾ ਤਾ ਕੇ ਭਵਨ ਅਮਿਤ ਰੂਪ ਕੀ ਖਾਨਿ

They had an extremely beautiful daughter

ਉਨ੍ਹਾਂ ਦੇ ਘਰ ਇਕ ਅਮਿਤ ਰੂਪ ਵਾਲੀ ਸੁੰਦਰ ਪੁੱਤਰੀ ਸੀ

ਕਾਮ ਦੇਵ ਠਟਕੇ ਰਹਤ ਰਤਿ ਸਮ ਤਾਹਿ ਪਛਾਨਿ ॥੨॥

who was adjudged as exquisite as the Cupid.(2)

ਜਿਸ ਨੂੰ ਰਤੀ ਸਮਾਨ ਸਮਝ ਕੇ ਕਾਮ ਦੇਵ ਵੀ ਰੁਕ ਜਾਂਦਾ ਸੀ ॥੨॥