ਚੌਪਈ

Chaupaee

ਚੌਪਈ:

ਕੈਧੌ ਜੂਝਿ ਖੇਤ ਮੈ ਮਰਿਯੋ

ਜਾਂ ਤਾਂ ਉਹ ਯੁੱਧ ਵਿਚ ਲੜ ਮਰਿਆ ਹੈ,

ਕੈਧੌ ਤ੍ਰਸਤ ਦਰੀ ਮਹਿ ਦੁਰਿਯੋ

‘Either he has been killed in the war or, being scared, has gone under hiding.

ਜਾਂ ਡਰਦਾ ਮਾਰਿਆ ਗੁਫਾ ਵਿਚ ਜਾ ਲੁਕਿਆ ਹੈ,

ਭਜਿਯੋ ਜੁਧ ਤੇ ਅਧਿਕ ਲਜਾਯੋ

ਜਾਂ ਯੁੱਧ ਵਿਚੋਂ ਭਜਣ ਕਰ ਕੇ ਬਹੁਤ ਸ਼ਰਮਿੰਦਾ ਹੈ,

ਅਤਿਥ ਗਯੋ ਹ੍ਵੈ ਧਾਮ ਆਯੋ ॥੪॥

‘Either, being ashamed of himself, he has run away from the fight or has become an ascetIc an gone mto a cave.’ (4)

ਜਾਂ ਜੋਗੀ ਹੋ ਕੇ ਘਰ ਨਹੀਂ ਆਇਆ ਹੈ ॥੪॥

ਸੁਕ੍ਰਾਚਾਰਜ ਬਾਚ

Shukracharj Talk

ਸ਼ੁਕ੍ਰਾਚਾਰਯ ਨੇ ਕਿਹਾ: