ਚੌਪਈ

Chaupaee

ਚੌਪਈ:

ਇਹ ਸੁ ਭੇਦ ਬਿਪ ਨੈ ਲਹਿ ਲਯੋ

ਇਹ ਸਾਰਾ ਭੇਦ ਬ੍ਰਾਹਮਣ ਨੇ ਸਮਝ ਲਿਆ।

ਰੀਝਤ ਅਧਿਕ ਚਿਤ ਮਹਿ ਭਯੋ

Brahmin observed all the interlude and felt very desirous,

(ਉਹ) ਮਨ ਵਿਚ ਬਹੁਤ ਪ੍ਰਸੰਨ ਹੋਇਆ।

ਅਮਿਤ ਦਰਬੁ ਨ੍ਰਿਪ ਤੇ ਜੋ ਲੀਨੋ

(ਉਸ ਨੇ) ਜੋ ਬਹੁਤ ਸਾਰਾ ਧਨ ਰਾਜੇ ਤੋਂ ਲਿਆ ਸੀ,

ਸੋ ਲੈ ਕਾਮਕੰਦਲਹਿ ਦੀਨੋ ॥੧੩॥

And all the wealth he was rewarded by Raja, he gave away to Kaamkandla.(13)

ਉਹ (ਉਸ ਨੇ) ਲੈ ਕੇ ਕਾਮਕੰਦਲਾ ਨੂੰ ਦੇ ਦਿੱਤਾ ॥੧੩॥