ਦੋਹਰਾ

Dohira

ਦੋਹਰਾ:

ਚੰਦਨ ਕੀ ਤਨ ਕੰਚੁਕੀ ਕਾਮਾ ਕਸੀ ਬਨਾਇ

Very tightly, Kama (Kaamkandla) had worn a sandalwood-scented bodice,

ਕਾਮਕੰਦਲਾ ('ਕਾਮਾ') ਨੇ ਚੰਦਨ ਦੀ ਅੰਗੀ ('ਕੰਚੁਕੀ') ਚੰਗੀ ਤਰ੍ਹਾਂ ਕਸੀ ਹੋਈ ਸੀ।

ਅੰਗਿਯਾ ਹੀ ਸਭ ਕੋ ਲਖੈ ਚੰਦਨ ਲਖ︀ਯੋ ਜਾਇ ॥੧੧॥

The bodice was visible but not the sandalwood.(11)

ਸਭ ਨੂੰ ਅੰਗੀ ਹੀ ਨਜ਼ਰ ਆਉਂਦੀ ਸੀ, ਚੰਦਨ ਨਹੀਂ ਦਿਖਦਾ ਸੀ ॥੧੧॥

ਚੰਦਨ ਕੀ ਲੈ ਬਾਸਨਾ ਭਵਰ ਬਹਿਠ︀ਯੋ ਆਇ

Lured by the aroma of sandalwood, a black-bee came and sat over it.

ਚੰਦਨ ਦੀ ਵਾਸਨਾ ਲੈ ਕੇ ਭੌਰਾ (ਉਥੇ) ਆ ਬੈਠਿਆ

ਸੋ ਤਿਨ ਕੁਚ ਕੀ ਬਾਯੁ ਤੇ ਦੀਨੌ ਤਾਹਿ ਉਠਾਇ ॥੧੨॥

She jerked her bodice and made the bee fly away.(l2)

ਜਿਸ ਨੂੰ ਉਸ ਨੇ ਛਾਤੀਆਂ (ਦੇ ਝਟਕੇ ਤੋ ਪੈਦਾ ਕੀਤੀ) ਹਵਾ ਨਾਲ ਉਡਾ ਦਿੱਤਾ ॥੧੨॥