ਦੋਹਰਾ

Dohira

ਦੋਹਰਾ:

ਇਕ ਅਬਲਾ ਥੀ ਜਾਟ ਕੀ ਤਸਕਰ ਸੋ ਤਿਹ ਨੇਹ

There was the wife of a Jat, the peasant, who fell in love with a thief.

ਇਕ ਜੱਟ ਦੀ ਇਸਤਰੀ ਸੀ ਜਿਸ ਦਾ (ਇਕ) ਚੋਰ ਨਾਲ ਪ੍ਰੇਮ ਸੀ।

ਕੇਲ ਕਮਾਵਤ ਤੌਨ ਸੋ ਨਿਤਿ ਬੁਲਾਵਤ ਗ੍ਰੇਹ ॥੧॥

She would call him at her house and have sex with him.(1)

(ਉਹ) ਉਸ ਨੂੰ ਨਿੱਤ ਘਰ ਬੁਲਾ ਕੇ ਕੇਲ ਕਰਦੀ ਸੀ ॥੧॥