ਚੌਪਈ

CHAUPAI

ਚੌਪਈ:

ਇਉ ਕਹਿ ਜਰਾਸੰਧਿ ਸਿਉ ਮੰਤ੍ਰੀ

ਮੰਤਰੀ ਨੇ ਇਸ ਤਰ੍ਹਾਂ ਜਰਾਸੰਧ ਨੂੰ ਕਹਿ ਕੇ

ਸੰਗ ਲੀਏ ਤਿਹ ਅਧਿਕ ਬਜੰਤ੍ਰੀ

ਆਪਣੇ ਨਾਲ ਬਹੁਤ ਸਾਰੇ ਵਜੰਤ੍ਰੀ ਲੈ ਲਏ।

ਮਾਰੂ ਰਾਗ ਬਜਾਵਤ ਧਾਯੋ

(ਉਹ) ਮਾਰੂ ਰਾਗ ਵਜਾਉਂਦਾ ਹੋਇਆ ਹਮਲਾਵਰ ਹੋਇਆ

ਦ੍ਵਾਦਸ ਛੂਹਣਿ ਲੈ ਦਲੁ ਆਯੋ ॥੧੭੫੯॥

Saying this, the minister marched forward with his companions and twelve extremely large military units, playing on the war-drums and other musical instruments in Maru musical mode.1759.

ਅਤੇ ਬਾਰ੍ਹਾਂ ਅਛੋਹਣੀਆਂ ਦਲ ਨਾਲ ਲੈ ਕੇ ਆਇਆ ॥੧੭੫੯॥