ਚੌਪਈ

Chaupaee

ਚੌਪਈ:

ਏਕ ਪਠਾਨ ਨਾਰਿ ਤਿਹ ਬਰੀ

(ਉਸ) ਪਠਾਣ ਨੇ ਇਕ ਇਸਤਰੀ ਨਾਲ ਵਿਆਹ ਕੀਤਾ।

ਅਬ ਲੌ ਰਤਿ ਤਾ ਸੌ ਨਹਿ ਕਰੀ

The Pathan married a woman, slept with her but did not love her.,

(ਪਰ) ਹੁਣ ਤਕ ਉਸ ਨਾਲ ਰਤੀ-ਕ੍ਰੀੜਾ ਨਹੀਂ ਕੀਤੀ।

ਤਾ ਸੌ ਬਚਨ ਗੁਲਾਮ ਸੁਨਾਏ

ਉਸ ਨੂੰ ਗ਼ੁਲਾਮ ਨੇ ਕਿਹਾ

ਇਹ ਤੇਰੇ ਪਤਿ ਕੇ ਦਸ ਖਾਏ ॥੨॥

The slave told her that her husband’s testicles are worthy of chewing.(2)

ਕਿ ਤੇਰੇ ਇਸ ਪਤੀ ਦੇ ਅੰਡਕੋਸ਼ ('ਖਾਏ') ਬਹੁਤ ਕੰਮਜ਼ੋਰ ('ਦਸ') ਹਨ ॥੨॥