ਅੜਿਲ

Arril

ਅੜਿਲ:

ਮਿਰਜਾ ਖਾਨ ਪਠਾਨ ਨਾਮ ਤਿਹ ਜਾਨਿਯੈ

The name of the pathan was Mirza Khan.

ਉਸ ਪਠਾਣ ਦਾ ਨਾਂ ਮਿਰਜ਼ਾ ਖ਼ਾਨ ਸੀ

ਆਛੋ ਬੀਬੀ ਸੰਖ︀ਯਾ ਨਾਰਿ ਪਛਾਨਿਯੈ

His wife was known as Lady Sankhiya.

ਅਤੇ ਉਸ ਦੀ ਇਸਤਰੀ ਦਾ ਨਾਂ ਆਛੋ ਬੀਬੀ ਸੀ।

ਗਾਜੀਪੁਰ ਕੋ ਮਾਝ ਸੁ ਤੇ ਦੋਊ ਰਹਹਿ

They used to live in Ghazipur.

ਗਾਜ਼ੀਪੁਰ ਵਿਚ ਦੋਵੇਂ ਰਹਿੰਦੇ ਸਨ।

ਹੋ ਜਿਨ ਕੀ ਕਥਾ ਸੁਧਾਰਿ ਤਵਾਗੇ ਹਮ ਕਹਹਿ ॥੩॥

With due amends I am telling you their story.(3)

ਉਨ੍ਹਾਂ ਦੀ ਕਥਾ ਸੁਧਾਰ ਕੇ ਤੁਹਾਡੇ ਅਗੇ ਮੈਂ ਕਹਿੰਦਾ ਹਾਂ ॥੩॥