ਚੌਪਈ

Chaupaee

ਚੌਪਈ:

ਭਾਤਿ ਭਾਤਿ ਕੇ ਅਮਲ ਮੰਗਾਏ

(ਉਨ੍ਹਾਂ ਨੇ) ਕਈ ਤਰ੍ਹਾਂ ਦੇ ਨਸ਼ੀਲੇ ਪਦਾਰਥ ਮੰਗਵਾਏ

ਬਿਬਿਧ ਬਿਧਨ ਪਕਵਾਨ ਪਕਾਏ

They acquired various intoxicants and arranged many viands.

ਅਤੇ ਕਈ ਪ੍ਰਕਾਰ ਦੇ ਪਕਵਾਨ ਪਕਵਾਏ।

ਦਾਰੂ ਪੋਸਤ ਔਰ ਧਤੂਰੋ

ਸ਼ਰਾਬ, ਪੋਸਤ ਅਤੇ ਧਤੂਰਾ (ਮੰਗਵਾਇਆ)।

ਪਾਨ ਡਰਾਇ ਕਸੁੰਭੜੋ ਰੂਰੋ ॥੨੧॥

Also obtained wine, marijuana and weeds and chewed beetle-nuts laden with safflowers.(21)

ਸੁੰਦਰ ਕਸੁੰਭੜੇ ਦੇ ਫੁਲ ਪਾ ਕੇ ਪਾਨ ਤਿਆਰ ਕਰਵਾਏ ॥੨੧॥