ਚੌਪਈ ॥

Chaupaee

ਚੌਪਈ:

ਯੌ ਸੁਨਿ ਬਾਤ ਤਹਾ ਨ੍ਰਿਪ ਆਯੋ ॥

ਇਹ ਗੱਲ ਸੁਣ ਕੇ ਰਾਜਾ ਉਥੇ ਆਇਆ,

ਜਹ ਤ੍ਰਿਯ ਤੌਨ ਨਾਰਿ ਕੌ ਘਾਯੋ ॥

Learning this, the Raja came to the place where her severed head was lying.

ਜਿਥੇ ਇਸਤਰੀ (ਫੂਲ ਮਤੀ) ਨੇ ਉਸ (ਭ੍ਰਮਰ ਕਲਾ) ਨੂੰ ਮਾਰਿਆ ਸੀ।

ਤਾਹਿ ਨਿਹਾਰਿ ਚਕ੍ਰਿਤ ਚਿਤ ਰਹਿਯੋ ॥

ਇਹ ਵੇਖ ਕੇ (ਰਾਜਾ) ਮਨ ਵਿਚ ਹੈਰਾਨ ਹੋ ਗਿਆ।

ਤ੍ਰਿਯ ਕੋ ਕਛੁਕ ਬੈਨ ਨ ਕਹਿਯੋ ॥੧੧॥

He was astcnished but he did not dispute the woman.(11)

ਇਸਤਰੀ ਨੂੰ ਕੁਝ ਵੀ ਬਚਨ ਨਾ ਕਿਹਾ ॥੧੧॥