ਦੋਹਰਾ

Dohira

ਦੋਹਰਾ:

ਚਾਦਨ ਹੂੰ ਕੇ ਦੇਸ ਮੈ ਪ੍ਰਗਟ ਚਾਦ ਪੁਰ ਗਾਉ

In the country of Chandan, there was a town called Chandanpur.

ਚਾਂਦਨ ਦੇਸ ਵਿਚ ਚਾਂਦਪੁਰ ਦਾ ਇਕ ਪਿੰਡ ਪ੍ਰਸਿੱਧ ਸੀ।

ਬਿਪ੍ਰ ਏਕ ਤਿਹ ਠਾ ਰਹੈ ਦੀਨ ਦਯਾਲ ਤਿਹ ਨਾਉ ॥੧॥

There used to live a Brahmin priest, whose name was Din Diaal.(1)

ਉਸ (ਪਿੰਡ) ਵਿਚ ਇਕ ਬ੍ਰਾਹਮਣ ਰਹਿੰਦਾ ਸੀ। ਉਸ ਦਾ ਨਾਂ ਦੀਨ ਦਿਆਲ ਸੀ ॥੧॥