ਚੌਪਈ

Chaupaee

ਚੌਪਈ:

ਤਜ ਪੁਰ ਤਿਸੀ ਜੁਲਾਈ ਆਈ

ਉਸ ਨੂੰ ਛਡ ਕੇ ਜੁਲਾਹੀ ਨਗਰ ਵਿਚ ਆ ਗਈ।

ਆਇ ਬਾਰਤਾ ਨ੍ਰਿਪਹਿ ਜਤਾਈ

Then the weaver-woman came and told the Raja what had happened.

ਆ ਕੇ ਸਾਰੀ ਵਾਰਤਾ ਰਾਜੇ ਨੂੰ ਦਸੀ।

ਜਬ ਯਹ ਭੇਦ ਰਾਵ ਸੁਨਿ ਪਾਯੋ

ਜਦੋਂ ਰਾਜੇ ਨੂੰ ਇਹ ਭੇਦ ਦੀ ਗੱਲ ਪਤਾ ਲਗੀ

ਪਠੈ ਪਾਲਕੀ ਤਾਹਿ ਬੁਲਾਯੋ ॥੨੭॥

When the Raja learned the secret, he sent palanquin and honoured the weaver.(27)(1)

ਤਾਂ ਪਾਲਕੀ ਭੇਜ ਕੇ ਉਸ ਨੂੰ ਬੁਲਵਾ ਲਿਆ ॥੨੭॥

ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤਿਰਾਨਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੯੩॥੧੬੭੧॥ਅਫਜੂੰ॥

Ninety-third Parable of Auspicious Chritars Conversation of the Raja and the Minister, Completed with Benediction. (93)(J669)

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੯੩ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੯੩॥੧੬੭੧॥ ਚਲਦਾ॥