ਦੋਹਰਾ

DOHRA

ਦੋਹਰਾ:

ਭੁਜਾ ਪਕਰ ਕੇ ਸਾਰਥੀ ਰਥਿ ਤਬ ਡਾਰਿਯੋ ਧੀਰ

ਧੀਰਜਵਾਨ (ਸ੍ਰੀ ਕ੍ਰਿਸ਼ਨ ਨੇ) ਰਥਵਾਨ ਨੂੰ ਬਾਹੋਂ ਪਕੜ ਕੇ ਰਥ ਵਿਚ ਲਿਟਾ ਦਿੱਤਾ

ਸ︀ਯੰਦਨ ਹਾਕਤ ਆਪੁ ਹੀ ਚਲਿਯੋ ਲਰਤ ਬਲਬੀਰ ॥੧੮੬੫॥

Catching hold of the arm of the charioteer and controlling the chariot, Krishna himself drove it while fighting.1865.

ਅਤੇ ਆਪ ਹੀ ਰਥ ਨੂੰ ਹਕਦੇ ਹੋਏ ਲੜਦੇ ਚਲੇ ਗਏ ॥੧੮੬੫॥