ਦੋਹਰਾ

Dohira

ਦੋਹਰਾ:

ਏਕ ਪੁਰਖ ਚਾਕਰ ਹੁਤੋ ਨਾਮ ਸਿੰਘ ਆਨੂਪ

She had a servant named Anoop Singh,

(ਉਸ ਰਾਣੀ ਦਾ) ਅਨੂਪ ਸਿੰਘ ਨਾਂ ਦਾ ਇਕ ਨੌਕਰ ਸੀ।

ਵਹਿ ਜੁਗਿਯਾ ਕੀ ਬੈਸ ਥੋ ਤਾ ਕੀ ਸਕਲ ਸਰੂਪ ॥੫੯॥

In his profile he looked as if he was in the guise of Yogi.(59)

ਉਸ ਦੀ ਉਮਰ ਅਤੇ ਸ਼ਕਲ ਸੂਰਤ ਉਸ ਜੋਗੀ ਵਰਗੀ ਸੀ ॥੫੯॥