ਚੌਪਈ

Chaupaee

ਚੌਪਈ:

ਯਹ ਨਹਿ ਮਰੈ ਕਾਹੂ ਮਾਰੈ

‘Neither it perishes, nor it annihilates the others,

ਨ ਇਹ ਮਰਦਾ ਹੈ ਅਤੇ ਨਾ ਹੀ ਕਿਸੇ ਨੂੰ ਮਾਰਦਾ ਹੈ।

ਭੂਲਾ ਲੋਕ ਭਰਮੁ ਬੀਚਾਰੈ

Only the ignorant remains in vagaries.

ਭੁਲੇ ਹੋਏ ਲੋਕ ਭਰਮ ਪੂਰਨ ਵਿਚਾਰ ਕਰਦੇ ਹਨ।

ਘਟ ਘਟ ਬ︀ਯਾਪਕ ਅੰਤਰਜਾਮੀ

‘He knows all and every body’s enigma,

(ਉਹ) ਪਰਮਾਤਮਾ ਸਭ ਵਿਚ ਰਮਣ ਕਰ ਰਿਹਾ ਹੈ

ਸਭ ਹੀ ਮਹਿ ਰਵਿ ਰਹਿਯੋ ਸੁਆਮੀ ॥੧੭॥

Because He abides in each and every one.(17)

ਅਤੇ ਘਟ ਘਟ ਵਿਚ ਵਸਣ ਵਾਲਾ ਅੰਤਰਯਾਮੀ ਹੈ ॥੧੭॥