ਦੋਹਰਾ

DOHRA

ਦੋਹਰਾ:

ਉਠਿ ਠਾਢੋ ਮੁਸਲੀ ਭਯੋ ਦੋਊ ਅਸਤ੍ਰ ਸੰਭਾਰਿ

ਬਲਰਾਮ ਦੋਵੇਂ ਅਸਤ੍ਰ ਸੰਭਾਲ ਕੇ ਉਠ ਖੜੋਤਾ

ਜਿਉ ਕਪਿ ਨਾਚਤ ਫਿਰਤ ਥੋ ਛਿਨ ਮੈ ਦਯੋ ਸੰਘਾਰਿ ॥੨੨੮੮॥

Balram got up, holding his arms and killed the jumping moneky in an instant.2288.

ਅਤੇ ਜਿਵੇਂ ਉਹ ਬੰਦਰ ਨਚਦਾ ਫਿਰਦਾ ਸੀ, (ਉਸ ਨੂੰ) ਛਿਣ ਭਰ ਵਿਚ ਮਾਰ ਦਿੱਤਾ ॥੨੨੮੮॥

ਇਤਿ ਕਪਿ ਕੋ ਬਲਭਦ੍ਰ ਬਧ ਕੀਬੋ ਸਮਾਪਤੰ

End of the description of the killing of the monkey by Balram.

ਇਥੇ 'ਬੰਦਰ ਦਾ ਬਲਭਦ੍ਰ ਨੇ ਬਧ ਕੀਤਾ' ਪ੍ਰਸੰਗ ਦੀ ਸਮਾਪਤੀ: