ਚੌਪਈ

CHAUPAI

ਚੌਪਈ:

ਪੁਨਿ ਅਪਛਰਾ ਸਕਲ ਬੁਲਾਵਹੁ

ਫਿਰ ਸਾਰੀਆਂ ਅਪੱਛਰਾਵਾਂ ਨੂੰ ਬੁਲਾਓ

ਇਹ ਕੀ ਅਗ੍ਰਜ ਦ੍ਰਿਸਟਿ ਨਚਾਵਹੁ

“Then call all the heavenly damsels and make them dance before him

ਅਤੇ ਇਸ (ਖੜਗ ਸਿੰਘ) ਦੀ ਨਜ਼ਰ ਦੇ ਸਾਹਮਣੇ ਨਚਾਓ।

ਕਾਮਦੇਵ ਕਉ ਆਇਸ ਦੀਜੈ

ਕਾਮਦੇਵ ਨੂੰ ਆਗਿਆ ਦਿਓ

ਯਾ ਕੋ ਚਿਤ ਮੋਹਿ ਕਰਿ ਲੀਜੈ ॥੧੫੪੧॥

Command also the god of love and make his mind infatuated.”1541.

ਕਿ ਇਸ ਦੇ ਚਿੱਤ ਨੂੰ ਮੋਹਿਤ ਕਰ ਲਵੇ ॥੧੫੪੧॥