ਦੋਹਰਾ ॥
DOHRA
ਦੋਹਰਾ:
ਤਬਹਿ ਕ੍ਰਿਸਨ ਸੋਊ ਕੀਓ ਜੋ ਬ੍ਰਹਮਾ ਸਿਖ ਦੀਨ ॥
Then as told by Brahma, Krishna did all that
ਉਸ ਸਮੇਂ ਸ੍ਰੀ ਕ੍ਰਿਸ਼ਨ ਨੇ ਓਹੀ ਕੀਤਾ ਜੋ ਬ੍ਰਹਮਾ ਨੇ ਸਿਖਿਆ ਦਿੱਤੀ ਸੀ।
ਇੰਦ੍ਰ ਸੂਰ ਸਬ ਰੁਦ੍ਰ ਬਸ ਜਮਹਿ ਬੋਲਿ ਕਰ ਲੀਨ ॥੧੫੪੨॥
He called all Indra, Surya, Rudra and Yamas.1542.
ਇੰਦਰ, ਸੂਰਜ, ਰੁਦਰ, ਬਸੂ, ਯਮ ਆਦਿਕ ਸਭ ਨੂੰ ਬੁਲਾ ਕੇ (ਇਕੱਠਾ ਕਰ) ਲਿਆ ॥੧੫੪੨॥