ਚੌਪਈ

CHAUPAI

ਚੌਪਈ:

ਨਿਕਟਿ ਸ︀ਯਾਮ ਕੇ ਤਬ ਸਬ ਆਏ

ਤਦ ਸਾਰੇ ਸ੍ਰੀ ਕ੍ਰਿਸ਼ਨ ਦੇ ਨੇੜੇ ਆ ਗਏ

ਕ੍ਰੋਧ ਹੋਇ ਮਨ ਜੁਧਹਿ ਧਾਏ

Then all came to Krishna and getting enraged marched away for war

ਅਤੇ ਮਨ ਵਿਚ ਕ੍ਰੋਧਿਤ ਹੋ ਕੇ ਯੁੱਧ ਲਈ ਟੁਟ ਕੇ ਪੈ ਗਏ।

ਇਤ ਸਬ ਮਿਲ ਕੈ ਜੁਧ ਮਚਾਯੋ

ਇਧਰ ਸਭ ਨੇ ਮਿਲ ਕੇ ਯੁੱਧ ਮਚਾਇਆ ਹੋਇਆ ਹੈ

ਉਤ ਅਪਛਰਾ ਨਭਿ ਝਰਲਾਯੋ ॥੧੫੪੩॥

On this side they began to wage war and on the other side, the heavenly damsels began to dance in the sky.1543.

ਅਤੇ ਉਧਰ ਅਪੱਛਰਾਵਾਂ ਨੇ ਆਕਾਸ਼ ਵਿਚ (ਨਾਚ ਗਾਣੇ ਦਾ) ਰੰਗ ਬੰਨ੍ਹ ਦਿੱਤਾ ਹੈ ॥੧੫੪੩॥