ਦੋਹਰਾ

Dohira

ਦੋਹਰਾ:

ਸੁਨੁ ਰਾਜਾ ਤੁਮ ਬਿਨੁ ਅਧਿਕ ਤ੍ਰਿਯ ਪਾਯੋ ਤਨ ਦੁਖ︀ਯ

‘Listen, Raja, this damsel has borne enough anguish without you.

ਹੇ ਰਾਜਨ! ਸੁਣੋ, ਤੇਰੇ ਬਿਨਾ ਮੈਂ ਬਹੁਤ ਹੀ ਸ਼ਰੀਰਕ ਦੁਖ ਪਾਇਆ ਹੈ।

ਤੁਮ ਹਮ ਪੈ ਕੋਊ ਪਠਿਯੋ ਪੂਛਨ ਕੁਸਲ ਮਨੁਖ︀ਯ ॥੧੮॥

‘Moreover, neither you sent any body to inquire my welfare.’(l8)

ਪਰ ਤੁਸੀਂ ਮੇਰੀ ਸੁਖ ਸਾਂਦ ਪੁਛਣ ਲਈ ਕੋਈ ਬੰਦਾ ਨਹੀਂ ਭੇਜਿਆ ॥੧੮॥