ਦੋਹਰਾ

Dohira

ਦੋਹਰਾ:

ਏਕ ਦਿਵਸ ਕੇਵਲ ਗਯੋ ਗ੍ਰਿਹ ਕੋ ਕੌਨੇ ਕਾਜ

Once, Kewal came to his house for some errand,

ਇਕ ਦਿਨ ਕੇਵਲ ਕਿਸੇ ਕੰਮ ਲਈ ਘਰ ਗਿਆ।

ਦੇਖੈ ਕ︀ਯਾ ਨਿਜੁ ਤ੍ਰਿਯ ਭਏ ਬਾਕੋ ਰਹਿਯੋ ਬਿਰਾਜ ॥੩॥

And he saw that the woman and her paramour were seated there.(3)

(ਉਸ ਨੇ) ਕੀ ਵੇਖਿਆ ਕਿ ਉਸ ਦੀ ਆਪਣੀ ਇਸਤ੍ਰੀ ਅਤੇ ਪ੍ਰੇਮੀ ਬਿਰਾਜੇ ਹੋਏ ਹਨ ॥੩॥