ਚੌਪਈ

Chaupaee

ਚੌਪਈ:

ਸੁੰਦਰ ਤ੍ਰਿਯ ਤਾ ਕੈ ਗ੍ਰਿਹ ਰਹੈ

ਉਸ ਦੇ ਘਰ ਸੁੰਦਰ ਇਸਤਰੀ ਰਹਿੰਦੀ ਸੀ।

ਪੁਹਪ ਵਤੀ ਤਾ ਕੋ ਜਗ ਚਹੈ

A lady lived in his house, whose name was Pohap Wati.

ਉਸ ਨੂੰ ਜਗਤ ਪੁਹਪ ਵਤੀ ਕਹਿੰਦਾ ਸੀ।

ਬਾਕੇ ਸੰਗ ਨੇਹੁ ਤਿਨ ਲਾਯੋ

(ਇਕ) ਬਾਂਕੇ (ਨਾਂ ਦੇ ਵਿਅਕਤੀ) ਨਾਲ ਉਸ ਨੇ ਪ੍ਰੇਮ ਪਾਲ ਲਿਆ

ਕੇਵਲ ਕੋ ਚਿਤ ਤੇ ਬਿਸਰਾਯੋ ॥੨॥

She fell in love with a friend and disregarded her husband.(2)

ਅਤੇ ਕੇਵਲ ਨੂੰ ਮਨੋ ਭੁਲਾ ਦਿੱਤਾ ॥੨॥