ਦੋਹਰਾ ॥
Dohira
ਦੋਹਰਾ:
ਲਪਟਿ ਲਪਟਿ ਰਾਜਾ ਰਮ︀ਯੋ ਚਿਮਟਿ ਚਿਮਟਿ ਗਈ ਤ੍ਰੀਯ ॥
The Raja performed sex clinging to her and she hugged him again and again
ਰਾਜੇ ਨੇ ਲਿਪਟ ਲਿਪਟ ਕੇ ਰਮਣ ਕੀਤਾ ਅਤੇ ਇਸਤਰੀ ਨੇ ਚਿਮਟ ਚਿਮਟ ਕੇ (ਰਤੀ-ਕ੍ਰੀੜਾ) ਕੀਤੀ।
ਬਿਕਟ ਸੁ ਦੁਖ ਝਟਪਟ ਕਟੇ ਅਧਿਕ ਬਢਾ ਸੁਖ ਜੀਯ ॥੧੦੮॥
All their agonies were eradicated and then exhilaration was enhanced.(108)
ਉਸ ਦੇ ਵਿਕਟ ਦੁਖ ਝਟਪਟ ਕਟੇ ਗਏ ਅਤੇ ਮਨ ਵਿਚ ਸੁਖ ਬਹੁਤ ਵਧ ਗਿਆ ॥੧੦੮॥