ਦੋਹਰਾ

Dohira

ਦੋਹਰਾ:

ਸਾਹੁ ਤ੍ਰਿਯਾ ਕੀ ਖਾਟ ਪਰ ਇਕ ਦਿਨ ਤਾਹਿ ਸਵਾਇ

ਸ਼ਾਹ ਦੀ ਇਸਤਰੀ ਦੇ ਮੰਜੇ ਤੇ ਇਕ ਦਿਨ ਉਸ ਨੂੰ ਸੰਵਾ ਕੇ,

ਸਾਹੁ ਤ੍ਰਿਯਾ ਸੋ ਅਗਮਨੈ ਕਹਿਯੋ ਬਚਨ ਸੌ ਜਾਇ ॥੩॥

Before she put Sayeed in the bed belonging to the trader’s wife, the maid had gone to the trader’s wife and told,

ਸ਼ਾਹ ਦੀ ਇਸਤਰੀ ਨੂੰ ਪਹਿਲਾਂ ਹੀ ਇਹ ਗੱਲ ਜਾ ਦਸੀ ॥੩॥

ਤਵਨੈ ਨ੍ਰਿਪ ਤੁਅ ਹਿਤ ਪਰਿਯੋ ਬੇਗਿ ਬੁਲਾਵਤ ਤੋਹਿ

ਤੇਰਾ ਰਾਜਾ ਤੇਰੇ ਪ੍ਰੇਮ ਵਿਚ ਡੁਬਿਆ ਹੋਇਆ ਤੈਨੂੰ ਜਲਦੀ ਬੁਲਾ ਰਿਹਾ ਹੈ।

ਚਲੋ ਅਬੈ ਉਠਿ ਤੁਮ ਤਹਾ ਬਾਤ ਸ੍ਰਵਨ ਧਰਿ ਮੋਹਿ ॥੪॥

‘The Raja, imbued in your love, is waiting. Please go quick to the house where fire is visible.’(3)

ਤੂੰ ਮੇਰੀ ਗੱਲ ਕੰਨਾਂ ਵਿਚ ਪਾ ਕੇ ਹੁਣੇ ਉਥੇ ਚਲ ॥੪॥

ਨ੍ਰਿਪ ਠਾਢੋ ਹੇਰੈ ਤੁਮੈ ਤੁਮਰੇ ਅਤਿ ਹਿਤ ਪਾਗਿ

ਤੇਰੇ ਪ੍ਰੇਮ ਵਿਚ ਅਧਿਕ ਗ਼ਰਕਿਆ ਰਾਜਾ ਤੈਨੂੰ ਖੜੋਤਾ ਵੇਖ ਰਿਹਾ ਹੈ।

ਬੇਗਿ ਚਲੋ ਉਠਿ ਤਹਾ ਤੁਮ ਜਹਾ ਬਰਤੁ ਹੈ ਆਗਿ ॥੫॥

Making sure, the maid, then, ran and approached the Raja, led him to

ਤੂੰ ਉਥੇ ਜਲਦੀ ਚਲ ਜਿਥੇ (ਪ੍ਰੇਮ ਦੀ) ਅੱਗ ਬਲ ਰਹੀ ਹੈ ॥੫॥

ਸੁਨਤ ਬਚਨ ਤ੍ਰਿਯ ਤਹ ਚਲੀ ਕਹਿਯੋ ਨ੍ਰਿਪਤਿ ਸੋ ਧਾਇ

The place where the Sayeed was lying down and said, ‘Here, your

ਬਚਨ ਸੁਣ ਕੇ (ਸ਼ਾਹ ਦੀ) ਇਸਤਰੀ ਉਥੇ ਗਈ। ਉਧਰ (ਦਾਸੀ ਨੇ) ਭਜ ਕੇ ਰਾਜੇ ਨੂੰ ਕਿਹਾ

ਸੋਇ ਯਾਰ ਤੁਮਰੀ ਰਹੀ ਗਹੋ ਚਰਨ ਦੋਊ ਜਾਇ ॥੬॥

Beloved is lying down. Go and hold her by her feet.’(6)

ਕਿ ਤੇਰੀ ਯਾਰ ਸੁਤੀ ਪਈ ਹੈ, (ਉਸ ਨੂੰ ਮੰਨਾਉਣ ਲਈ) ਜਾ ਕੇ ਦੋਵੇਂ ਪੈਰ ਫੜ ਲਵੋ ॥੬॥

ਆਪੁ ਅਗਮਨੇ ਦੌਰਿ ਕੈ ਸੈਯਦਹਿ ਕਹਿਯੋ ਸੁਨਾਇ

Previously she (the maid) had already warned the Sayeed and told him

(ਦਾਸੀ ਨੇ) ਆਪ ਪਹਿਲਾਂ ਹੀ ਦੌੜ ਕੇ ਸੱਯਦ ਨੂੰ ਕਹਿ ਕੇ ਸੁਣਾਇਆ।

ਗਹਿ ਕ੍ਰਿਪਾਨ ਜਾਗਤ ਰਹੋ ਜਿਨਿ ਗਹੈ ਕੋਊ ਆਇ ॥੭॥

To remain alert, with a sword beside him, in case some one walked in.(7)

(ਕਿ) ਤਲਵਾਰ ਪਕੜ ਕੇ ਜਾਗਦੇ ਰਹਿਣਾ, ਮਤਾਂ ਕੋਈ ਆ ਕੇ (ਤੈਨੂੰ) ਪਕੜ ਨਾ ਲਵੇ ॥੭॥

ਚੋਰ ਜਰਾਵਤ ਆਗਿ ਜਹ ਤਹ ਤ੍ਰਿਯ ਪਹੁਚੀ ਜਾਇ

On the other side, the place where thieves were sitting with fire on, the trader’s wife came.

ਜਿਥੇ ਚੋਰ ਅੱਗ ਬਾਲੀ ਬੈਠੇ ਸਨ, ਉਥੇ (ਸ਼ਾਹ ਦੀ) ਇਸਤਰੀ ਜਾ ਪਹੁੰਚੀ।

ਲੂਟਿ ਕੂਟਿ ਤਾ ਕੌ ਦਿਯੋ ਗਹਿਰੇ ਗੜੇ ਦਬਾਇ ॥੮॥

They (the thieves) plundered and killed her and buried her body in a ditch.(8)

(ਚੋਰਾਂ ਨੇ) ਉਸ ਨੂੰ ਲੁਟ ਖਸੁਟ ਕੇ ਡੂੰਘੇ ਟੋਏ ਵਿਚ ਦਬਾ ਦਿੱਤਾ ॥੮॥