ਤੇਰਾ ਜੋਰੁ

Thy Power

ਤੇਰਾ ਜੋਰ:

ਮਚ︀ਯੋ ਜੋਰ ਜੁਧੰ ਹਟ੍ਰਯੋ ਨਾਹਿ ਕੋਊ

There was terrible war and no one retraced his steps

ਬਹੁਤ ਤਕੜਾ ਯੁੱਧ ਮਚਿਆ ਹੈ ਅਤੇ ਕੋਈ ਵੀ ਹਟਿਆ ਨਹੀਂ ਹੈ।

ਬਡੇ ਛਤ੍ਰਧਾਰੀ ਪਤੀ ਛਤ੍ਰ ਦੋਊ

There were many great warriors and Sovereigns there

ਦੋਵੇਂ ਹੀ ਬਹੁਤ ਛਤ੍ਰਧਾਰੀ ਅਤੇ ਛਤ੍ਰਪਤੀ ਹਨ।

ਖਪ︀ਯੋ ਸਰਬ ਲੋਕੰ ਅਲੋਕੰ ਅਪਾਰੰ

ਸਾਰੇ ਲੋਕਾਂ ਅਤੇ (ਅਣਦਿਸਦੇ) ਅਪਾਰ ਅਲੋਕਾਂ ਨੂੰ ਖਪਾ ਦਿੱਤਾ ਹੈ,

ਮਿਟੇ ਜੁਧ ਤੇ ਜੋਧਾ ਜੁਝਾਰੰ ॥੩੨੮॥

This war continued in all the worlds and then warriors were not finished even in this dreadful war.101.328.

(ਪਰ) ਇਹ ਜੁਝਾਰੂ ਯੋਧੇ ਯੁੱਧ ਤੋਂ ਮਿਟੇ ਨਹੀਂ ਹਨ ॥੩੨੮॥