ਦੋਹਰਾ ॥

Dohira

ਦੋਹਰਾ:

ਕੁੰਤੀ ਪੁਤ੍ਰ ਬਿਲੋਕਿ ਕੈ ਐਸੇ ਕਹਿਯੋ ਸੁਨਾਇ ॥

Kunti’s son (Arjan) announced that,

ਕੁੰਤੀ ਦੇ ਪੁੱਤਰਾਂ ਨੇ ਗੱਲ ਸੁਣ ਕੇ (ਅਥਵਾ ਵੇਖ ਕੇ) ਇਸ ਤਰ੍ਹਾਂ ਕਿਹਾ

ਮਤਸ ਦੇਸ ਮੈ ਬਨ ਘਨੋ ਤਹੀ ਬਿਹਾਰੈ ਜਾਇ ॥੧੫॥

He was proceeding to the country of Machh where there were bettertrees.(15)

ਕਿ ਮਤਸ ਦੇਸ ਵਿਚ ਬਹੁਤ ਬਨ ਹਨ, ਉਥੇ ਹੀ ਜਾ ਕੇ ਵਿਚਰੀਏ ॥੧੫॥