ਚੌਪਈ

Chaupaee

ਚੌਪਈ:

ਸਬ ਤ੍ਰਿਯ ਹਥਿਨ ਅਰੂੜਿਤ ਭਈ

ਸਾਰੀਆਂ ਇਸਤਰੀਆਂ ਹਾਥੀਆਂ ਉਪਰ ਸਵਾਰ ਹੋ ਗਈਆਂ।

ਸਭ ਹੀ ਹਾਥ ਬੰਦੂਕੈ ਲਈ

Some women were riding the elephants and all were holding rifles in the hands.

ਸਭ ਨੇ ਹੱਥ ਵਿਚ ਬੰਦੂਕਾਂ ਲੈ ਲਈਆਂ।

ਬਿਹਸਿ ਬਿਹਸਿ ਕਰਿ ਬਚਨ ਸੁਨਾਵੈ

ਹਸ ਹਸ ਕੇ ਬੋਲ ਸੁਣਾਉਂਦੀਆਂ ਸਨ

ਜਹਾਗੀਰ ਕਹ ਸੀਸ ਝੁਕਾਵੈ ॥੭॥

They were gossiping, talking, and were bowing their heads to Jehangir.(7)

ਅਤੇ ਜਹਾਂਗੀਰ ਨੂੰ ਸਿਰ ਨਿਵਾ ਰਹੀਆਂ ਸਨ ॥੭॥

ਸਭ ਇਸਤ੍ਰਿਨ ਕਰ ਜੋਰੈ ਕੀਨੌ

They were gossiping, talking, and were bowing their heads to Jehangir.(7)

ਸਭ ਇਸਤਰੀਆਂ ਨੇ ਜੋਟੀਆਂ ਬਣਾਈਆਂ ਹੋਈਆਂ ਸਨ

ਏਕ ਮ੍ਰਿਗਹਿ ਜਾਨੇ ਨਹਿ ਦੀਨੌ

Some were sitting with their folded hands; they did not let any deer to pass through.

ਅਤੇ ਇਕ ਹਿਰਨ ਵੀ ਜਾਣ ਨਹੀਂ ਦੇ ਰਹੀਆਂ ਸਨ।

ਕੇਤਿਕ ਬੈਠ ਬਹਲ ਪਰ ਗਈ

Some were sitting with their folded hands; they did not let any deer to pass through.

ਕਈ (ਇਸਤਰੀਆਂ) ਸਵਾਰੀਆਂ (ਬਹਲੀਆਂ ਅਥਵਾ ਰਥਾਂ) ਉਤੇ ਗਈਆਂ।

ਹੈ ਗੈ ਕਿਤੀ ਅਰੂੜਿਤ ਭਈ ॥੮॥

Some were sitting on the backs of the bullocks and some were on the backs of the horses.(8)

ਕਈ ਇਕ ਘੋੜਿਆਂ ਅਤੇ ਹਾਥੀਆਂ ਉਤੇ ਸਵਾਰ ਹੋਈਆਂ ॥੮॥