ਚੌਪਈ

Chaupaee

ਚੌਪਈ:

ਬਹਤ ਬਹਤ ਕੋਸਨ ਬਹੁ ਗਈ

ਉਹ ਕਈ ਕੋਹਾਂ ਤਕ ਰੁੜ੍ਹਦੀ ਗਈ

ਲਾਗਤ ਏਕ ਕਿਨਾਰੇ ਭਈ

Being drifted as such for a number of miles, she touched the bank.

ਅਤੇ (ਕਿਤੇ ਦੂਰ ਜਾ ਕੇ) ਇਕ ਕੰਢੇ ਨਾਲ ਜਾ ਲਗੀ।

ਏਕ ਅਹੀਰ ਦ੍ਰਿਸਟਿ ਤਿਹ ਆਯੋ

ਉਸ ਨੂੰ ਇਕ ਗੁਜਰ ਨਜ਼ਰੀਂ ਪਿਆ।

ਹਾਕ ਮਾਰ ਤ੍ਰਿਯ ਤਾਹਿ ਬੁਲਾਯੋ ॥੧੦॥

A milk-man came to that place, and screamed to call her.(10)

ਉਸ ਨੂੰ ਇਸਤਰੀ ਨੇ ਆਵਾਜ਼ ਮਾਰ ਕੇ (ਆਪਣੇ ਕੋਲ) ਬੁਲਾਇਆ ॥੧੦॥