ਦੋਹਰਾ

Dohira

ਦੋਹਰਾ:

ਹੇ ਅਹੀਰ ਹੌ ਜਾਤ ਹੌ ਬਹਤ ਨਦੀ ਕੇ ਮਾਹਿ

(She said) ‘Oh, milkman, I am drowning here,

ਹੇ ਗੁਜਰ! ਮੈਂ ਨਦੀ ਵਿਚ ਰੁੜ੍ਹਦੀ ਜਾ ਰਹੀ ਹਾਂ।

ਜੋ ਹ︀ਯਾਂ ਤੇ ਕਾਢੈ ਮੁਝੈ ਵਹੈ ਹਮਾਰੋ ਨਾਹਿ ॥੧੧॥

‘Who-so-ever, helps me to rescue, will become my husband.’(11)

ਜੋ ਮੈਨੂੰ ਇਥੋਂ ਕਢੇਗਾ, ਉਹੀ ਮੇਰਾ ਪਤੀ ਹੋਵੇਗਾ ॥੧੧॥