ਚੌਪਈ

Chaupaee

ਚੌਪਈ:

ਧਾਵਤ ਸੁਨਿ ਅਹੀਰ ਬਚ ਆਯੋ

(ਇਹ) ਬੋਲ ਸੁਣ ਕੇ ਗੁਜਰ ਭਜਦਾ ਆਇਆ

ਐਚਿ ਤ੍ਰਿਯਾ ਕਹ ਤੀਰ ਲਗਾਯੋ

Hearing this, the milkman came forward, and pulled that woman out.

ਅਤੇ ਇਸਤਰੀ ਨੂੰ ਖਿਚ ਕੇ ਕੰਢੇ ਲੈ ਆਇਆ।

ਬਹੁਰਿ ਭੋਗ ਤਿਹ ਸੌ ਤਿਨ ਕਰਿਯੋ

ਫਿਰ ਉਸ ਨੇ ਉਸ ਨਾਲ ਸੰਯੋਗ ਕੀਤਾ

ਘਰ ਲੈ ਜਾਇ ਘਰਨਿ ਤਿਹ ਕਰਿਯੋ ॥੧੨॥

He gratified himself sexually, brought her home and took her as his wife. (12)

ਅਤੇ ਘਰ ਲੈ ਜਾ ਕੇ ਉਸ ਨੂੰ ਘਰ ਵਾਲੀ ਬਣਾ ਲਿਆ ॥੧੨॥