ਦੋਹਰਾ ॥

Dohira

ਦੋਹਰਾ:

ਰਾਜਾ ਕੌ ਕਰਿ ਬਸਿ ਲਿਯੋ ਦੀਨੋ ਜਾਰ ਨਿਕਾਰਿ ॥

After getting the paramour to escape, she had won over the Raja,

ਉਸ ਨੇ ਰਾਜੇ ਨੂੰ ਵਸ ਵਿਚ ਕਰ ਲਿਆ ਅਤੇ ਯਾਰ ਨੂੰ ਕੱਢ ਦਿੱਤਾ।

ਸਖਿਯਨ ਮੈ ਸਾਚੀ ਭਈ ਤੌਨੈ ਸਖੀ ਸੰਘਾਰਿ ॥੩੩॥

And by killing the maid, she established her honesty as well.(33)(1)

ਉਸ ਸਖੀ ਨੂੰ ਮਾਰ ਕੇ (ਹੋਰਨਾਂ) ਸਖੀਆਂ ਵਿਚ ਸੱਚੀ ਹੋ ਗਈ ॥੩੩॥

ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਬਤੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੩੨॥੨੬੨੪॥ਅਫਜੂੰ॥

132nd Parable of Auspicious Chritars Conversation of the Raja and the Minister, Completed With Benediction. (132)(2622)

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੩੨ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੩੨॥੨੬੨੪॥ ਚਲਦਾ॥