ਚੌਪਈ

Chaupaee

ਚੌਪਈ:

ਏਕ ਤ੍ਰਿਯ ਕਹ ਰਾਇ ਬੁਲਾਯੋ

ਰਾਜੇ ਨੇ ਇਕ ਇਸਤਰੀ ਨੂੰ ਬੁਲਾਇਆ।

ਕਛੁਕ ਦਰਬੁ ਤਾ ਤੇ ਚਟਵਾਯੋ

The Raja called a woman, lured her with money,

ਉਸ ਨੂੰ ਕੁਝ ਧਨ ਦਾ ਲੋਭ ਦਿੱਤਾ।

ਮੈ ਜੁ ਕਹੋ ਕਹੀਯਹੁ ਤਿਹ ਜਾਈ

ਜੋ ਮੈਂ ਕਿਹਾ ਹੈ (ਉਸ ਨੂੰ) ਉਸੇ ਤਰ੍ਹਾਂ ਜਾ ਕੇ ਕਹੀਂ

ਹੌ ਤੋ ਪਹਿ ਤਵ ਮਿਤ੍ਰ ਪਠਾਈ ॥੨੩॥

And asked her to act the way he asked her, pretending as the confidant of the Rani.(23)

ਕਿ ਮੈਨੂੰ ਤੇਰੇ ਮਿਤਰ ਨੇ ਤੇਰੇ ਕੋਲ ਭੇਜਿਆ ਹੈ ॥੨੩॥