ਦੋਹਰਾ ॥

Dohira

ਦੋਹਰਾ:

ਦੇਵ ਦੇਖਿ ਕਾਜੀ ਨਿਰਖਿ ਸੁੰਦਰਿ ਅਧਿਕ ਡਰਾਇ ॥

She was duly afraid of Quazi and the demons,

ਦੇਓ ਅਤੇ ਕਾਜ਼ੀ ਨੂੰ ਵੇਖ ਕੇ ਉਹ ਸੁੰਦਰੀ ਬਹੁਤ ਡਰਦੀ ਸੀ।

ਨਾਕ ਚੜਾਏ ਰਤਿ ਕਰੈ ਤਾ ਪੈ ਕਛੁ ਨ ਬਸਾਇ ॥੧੧॥

Being helpless she would make love disdainfully.(11)

ਉਹ ਨਕ ਚੜ੍ਹਾ ਕੇ ਰਤੀ-ਕ੍ਰੀੜਾ ਕਰਦੀ ਸੀ, (ਕਿਉਂਕਿ) ਉਸ ਦਾ ਕੁਝ ਵਸ ਨਹੀਂ ਚਲਦਾ ਸੀ ॥੧੧॥