ਚੌਪਈ ॥

Chaupaee

ਚੌਪਈ:

ਤਬ ਤਿਨ ਏਕ ਉਪਾਇ ਬਿਚਾਰਿਯੋ ॥

ਤਦ ਉਸ ਨੇ ਇਕ ਉਪਾ ਵਿਚਾਰਿਆ

ਕਰ ਮੈ ਏਕ ਪਤ੍ਰ ਲਿਖਿ ਡਾਰਿਯੋ ॥

She hit upon a plan and, she, herself, wrote a letter.

ਅਤੇ ਹੱਥ ਨਾਲ ਇਕ ਪੱਤਰ ਲਿਖਿਆ।

ਕਾਜੀ ਸਾਥ ਬਾਤ ਯੌ ਕਹੀ ॥

ਕਾਜ਼ੀ ਨਾਲ ਇਸ ਤਰ੍ਹਾਂ ਗੱਲ ਕੀਤੀ

ਮੇਰੇ ਹੌਸ ਚਿਤ ਇਕ ਰਹੀ ॥੧੨॥

Then she told Quazi that she had one earnest desire in her mind.(12)

ਕਿ ਮੇਰੇ ਮਨ ਵਿਚ ਇਕ ਇੱਛਾ ('ਹੌਸ') ਰਹੀ ਹੈ ॥੧੨॥