ਦੋਹਰਾ ॥

Dohira

ਦੋਹਰਾ:

ਅਬ ਲੌ ਸਦਨ ਦਿਲੀਸ ਕੇ ਦ੍ਰਿਗਨ ਬਿਲੋਕੇ ਨਾਹਿ ॥

‘I have not seen the house ofthe Emperor of Delhi.

ਮੈਂ ਅਜ ਤਕ ਦਿੱਲੀ ਦੇ ਬਾਦਸ਼ਾਹ ਦਾ ਮਹੱਲ ਨਹੀਂ ਵੇਖਿਆ।

ਯਹੈ ਹੌਸ ਮਨ ਮੈ ਚੁਭੀ ਸੁਨੁ ਕਾਜਿਨ ਕੇ ਨਾਹਿ ॥੧੩॥

‘It is my greatest aspiration that I may go there.’(13)

ਹੇ ਕਾਜ਼ੀਆਂ ਦੇ ਸ਼ਿਰੋਮਣੀ! ਸੁਣੋ, ਇਹੀ ਇੱਛਾ ਮੇਰੇ ਮਨ ਵਿਚ ਚੁਭੀ ਪਈ ਹੈ ॥੧੩॥

ਦੇਵ ਸਾਥ ਕਾਜੀ ਕਹਿਯੋ ਯਾ ਕੋ ਭਵਨ ਦਿਖਾਇ ॥

Quazi ordered the demon, ‘Take her there to show her the palace,

ਕਾਜ਼ੀ ਨੇ ਦੇਓ ਨੂੰ ਕਿਹਾ। ਇਸ ਨੂੰ ਬਾਦਸ਼ਾਹ ਦਾ ਮਹੱਲ ਵਿਖਾ ਦਿਓ

ਬਹੁਰੋ ਖਾਟ ਉਠਾਇ ਕੈ ਦੀਜਹੁ ਹ︀ਯਾਂ ਪਹੁਚਾਇ ॥੧੪॥

‘And after that pick up her bed and bring her back here.’(14)

ਅਤੇ ਫਿਰ ਮੰਜੀ ਨੂੰ ਚੁਕ ਕੇ ਇਥੇ ਪਹੁੰਚਾ ਦਿਓ ॥੧੪॥