ਦੋਹਰਾ

Dohira

ਦੋਹਰਾ:

ਸਿੰਘ ਪ੍ਰਾਨ ਤਬ ਹੀ ਤਜੇ ਲਗੇ ਤੁਪਕ ਕੇ ਘਾਇ

When the bullet hit, the lion breathed its last,

ਬੰਦੂਕ ਦੀ ਗੋਲੀ ਲਗਦਿਆਂ ਹੀ ਸ਼ੇਰ ਨੇ ਪ੍ਰਾਣ ਤਿਆਗ ਦਿੱਤੇ

ਤੀਨ ਸਲਾਮੈ ਤਿਨ ਕਰੀ ਜਹਾਗੀਰ ਕੋ ਆਇ ॥੧੯॥

She came forward and made obeisance to the Rani three times.(l9)

ਅਤੇ ਬੇਗਮ ਨੇ ਆ ਕੇ ਜਹਾਂਗੀਰ ਨੂੰ ਤਿੰਨ ਵਾਰ ਸਲਾਮ ਕੀਤਾ ॥੧੯॥