ਚੌਪਈ

CHAUPAI

ਚੌਪਈ:

ਜਬੈ ਜਲਾਧਿਪ ਧਾਮਿ ਸਿਧਾਰੇ

ਜਦੋਂ ਵਰੁਨ ਦੇਵਤਾ ਘਰ ਨੂੰ ਚਲਾ ਗਿਆ,

ਤਬ ਹਰਿ ਕੋ ਨ੍ਰਿਪ ਪੁਨਿ ਸਰ ਮਾਰੇ

When Varuna went away to his home, the king then discharged his arrows on Krishna

ਤਦੋਂ ਰਾਜੇ ਨੇ ਫਿਰ ਸ੍ਰੀ ਕ੍ਰਿਸ਼ਨ ਨੂੰ ਬਾਣ ਮਾਰੇ।

ਤਬ ਜਮ ਕੋ ਹਰਿ ਅਸਤ੍ਰ ਚਲਾਯੋ

ਤਦੋਂ ਸ੍ਰੀ ਕ੍ਰਿਸ਼ਨ ਨੇ ਯਮ (ਨੂੰ ਸਦਣ ਵਾਲਾ) ਅਸਤ੍ਰ ਚਲਾਇਆ।

ਹੈ ਪ੍ਰਤਛ ਜਮ ਨ੍ਰਿਪ ਪਰ ਧਾਯੋ ॥੧੪੮੫॥

At that time, Krishna shot his arm of Yama and thereby Yama manifested himself and fell upon the king.1485.

(ਫਲਸਰੂਪ) ਯਮ ਨੇ ਪ੍ਰਤੱਖ ਹੋ ਕੇ ਰਾਜੇ ਉਪਰ ਹੱਲਾ ਬੋਲ ਦਿੱਤਾ ॥੧੪੮੫॥