ਦੋਹਰਾ ॥
Dohira
ਦੋਹਰਾ:
ਲੈ ਪਾਰਕ ਕਰਿ ਪਾਲਿਯੋ ਕਿਨੂੰ ਨ ਪਾਯੋ ਭੇਦ ॥
She adopted the son and no body could fathom the mystery,
ਉਸ ਨੂੰ ਪਾਲਕ ਵਜੋਂ ਲੈ ਕੇ ਪਾਲਿਆ ਅਤੇ ਕਿਸੇ ਨੇ ਵੀ ਇਸ ਭੇਦ ਨੂੰ ਨਾ ਪਾਇਆ।
ਰਮਾ ਸਾਸਤ੍ਰ ਕੋ ਸੁਰ ਅਸੁਰ ਉਚਰਿ ਨ ਸਾਕਹਿ ਬੇਦ ॥੧੦॥
And the Female Shastras’ Chritar, even the gods and the demons could not comprehend.(10)(1)
ਇਸਤਰੀ ('ਰਮਾ') ਦੇ ਸ਼ਾਸਤ੍ਰ (ਦੇ ਗਿਆਨ ਨੂੰ) ਦੇਵਤੇ, ਦੈਂਤ ਅਤੇ ਵੇਦ ਤਕ ਨਹੀਂ ਦਸ ਸਕਦੇ ॥੧੦॥
ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਸਤਾਵਨੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੫੭॥੧੦੭੧॥ਅਫਜੂੰ॥
Fifty-seventh Parable of Auspicious Chritars Conversation of the Raja and the Minister, Completed with Benediction. (57) (1069)
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ-ਭੂਪ ਸੰਵਾਦ ਦੇ ੫੭ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੫੭॥੧੦੭੧॥ ਚਲਦਾ॥