ਚੌਪਈ

Chaupaee

ਚੌਪਈ:

ਰਾਨੀ ਇਕ ਦਿਨ ਸਭਾ ਬਨਾਈ

ਰਾਣੀ ਨੇ ਇਕ ਦਿਨ ਦਰਬਾਰ ਲਗਾਇਆ।

ਤਵਨ ਤ੍ਰਿਯਾਦਿਕ ਸਭੈ ਬੁਲਾਈ

Rani, one day called the court and called all the ladies.

ਉਸ ਇਸਤਰੀ ਸਮੇਤ ਸਾਰਿਆਂ ਨੂੰ ਬੁਲਾਇਆ।

ਜਬ ਤਿਹ ਤ੍ਰਿਯ ਕੇ ਸੁਤਹਿ ਨਿਹਾਰਿਯੋ

ਜਦ (ਰਾਣੀ ਨੇ) ਉਸ ਇਸਤਰੀ ਦੇ ਪੁੱਤਰ ਨੂੰ ਵੇਖਿਆ

ਤਾ ਤੇ ਲੈ ਅਪਨੋ ਕਰਿ ਪਾਰਿਯੋ ॥੯॥

She invited the lady with her son as well and in the court she took him and adopted.(9)

ਤਾਂ ਉਸ ਤੋਂ ਲੈ ਕੇ ਆਪਣਾ ਕਰ ਕੇ ਪਾਲਿਆ ॥੯॥