ਦੋਹਰਾ

Dohira

ਦੋਹਰਾ:

ਤਾ ਕੇ ਕਛੂ ਧਨ ਹੁਤੋ ਦਿਯਾ ਜਰਾਵੈ ਧਾਮ

The one who had no money and no edification,

ਉਸ ਦੇ ਘਰ ਨਾ ਕੁਝ ਧਨ ਸੀ ਅਤੇ ਨਾ ਹੀ ਘਰ ਵਿਚ ਦੀਵਾ ਜਗਾਉਂਦੀ ਸੀ।

ਤਾ ਕੇ ਘਰ ਮੈ ਸੌਪ︀ਯੋ ਰਾਨੀ ਕੋ ਸੁਤ ਰਾਮ ॥੮॥

Rani’s son was handed over to that household.(8)

ਉਸ ਦੇ ਘਰ ਵਿਚ ਭਗਵਾਨ ਨੇ ਰਾਣੀ ਦਾ ਪੁੱਤਰ ਸੌਂਪ ਦਿੱਤਾ ॥੮॥