ਕਾਮਾ ਬਾਚ

Kama Talk

ਕਾਮਕੰਦਲਾ ਨੇ ਕਿਹਾ:

ਚੌਪਈ

Chaupaee

ਚੌਪਈ:

ਖੰਡ ਖੰਡ ਕੈ ਤੀਰਥ ਕਰਿਹੌ

(ਮੈਂ) ਸਾਰਿਆਂ ਖੰਡਾਂ ਦੇ ਤੀਰਥਾਂ ਤੇ ਜਾਵਾਂਗੀ।

ਬਾਰਿ ਅਨੇਕ ਆਗਿ ਮੈ ਬਰਿਹੌ

‘I will go around the pilgrim places and, again and again, will burn in fire of alienation.

ਅਨੇਕ ਵਾਰ ਅਗਨੀ ਵਿਚ ਸੜਾਂਗੀ।

ਕਾਸੀ ਬਿਖੈ ਕਰਵਤਿਹਿ ਪੈਹੌ

ਕਾਸ਼ੀ ਵਿਚ ਆਰੇ ਨਾਲ ਚਿਰਵਾਵਾਂਗੀ।

ਢੂੰਢਿ ਮੀਤ ਤੋ ਕੌ ਤਊ ਲੈਹੌ ॥੨੮॥

‘I will face the saw at Kanshi but will never rest till I find you.(28)

ਹੇ ਮਿੱਤਰ! ਤੈਨੂੰ ਤਦ (ਜਾ ਕੇ) ਲਭ ਲਵਾਂਗੀ ॥੨੮॥