ਦੋਹਰਾ

Dohira

ਦੋਹਰਾ:

ਚੜਿ ਬਿਵਾਨ ਤਹ ਤ੍ਰਿਯ ਚਲੀ ਜਹਾ ਹਨ︀ਯੋ ਨਿਜੁ ਪੀਯ

She travelled in a palanquin to the place where her lover had died.

(ਤਦ) ਉਹ ਇਸਤਰੀ ਸੁਖਪਾਲ ਵਿਚ ਬੈਠ ਕੇ ਉਥੋਂ ਨੂੰ ਚਲ ਪਈ ਜਿਥੇ ਉਸ ਦਾ ਪ੍ਰੀਤਮ ਮਾਰਿਆ ਗਿਆ ਸੀ (ਅਤੇ ਮਨ ਵਿਚ ਪ੍ਰਤਿਗਿਆ ਕਰਨ ਲਗੀ ਕਿ)

ਕੈ ਲੈ ਐਹੌਂ ਪੀਯ ਕੌ ਕੈ ਤਹ ਦੈਹੌਂ ਜੀਯ ॥੪੨॥

‘Either I will bring my husband back or I will renounce my soul there,’ she determined.(42)

ਜਾਂ ਤਾਂ ਪ੍ਰੀਤਮ ਨੂੰ (ਮੈਂ) ਨਾਲ ਲੈ ਜਾਵਾਂਗੀ ਜਾਂ ਆਪਣੇ ਪ੍ਰਾਣ ਤਿਆਗ ਦੇਵਾਂਗੀ ॥੪੨॥