ਚੌਪਈ

Chaupaee

ਚੌਪਈ:

ਇਹੀ ਬੀਚ ਰਾਜਾ ਜੂ ਆਯੋ

ਇਸ ਦੌਰਾਨ ਰਾਜਾ ਆ ਗਿਆ।

ਰਾਨੀ ਬਿਨਾ ਸਖੀ ਦੁਖ ਪਾਯੋ

In the meantime Raja came and was very perturbed not to see her

ਰਾਣੀ ਤੋਂ ਬਿਨਾ ਸਖੀ ਨੇ ਬਹੁਤ ਦੁਖ ਮਹਿਸੂਸ ਕੀਤਾ।

ਧਾਮ ਪੈਠਨ ਨ੍ਰਿਪ ਕਹ ਦੀਨਾ

(ਪਰ ਉਸ ਨੇ) ਰਾਜੇ ਨੂੰ ਘਰ ਵਿਚ ਦਾਖ਼ਲ ਨਾ ਹੋਣ ਦਿੱਤਾ

ਤਬ ਤ੍ਰਿਯ ਤਾਹਿ ਬਚਨ ਅਸਿ ਕੀਨਾ ॥੭॥

The maid let him not sit down and told him,(7)

ਅਤੇ ਤਦ (ਉਸ) ਇਸਤਰੀ ਨੇ ਉਸ ਨੂੰ ਇਸ ਤਰ੍ਹਾਂ ਕਿਹਾ ॥੭॥