ਦੋਹਰਾ

Dohira

ਦੋਹਰਾ:

ਕਛੂ ਭੂਲ ਤੁਮ ਤੇ ਭਈ ਤਾ ਤੇ ਤ੍ਰਿਯ ਕਿਯ ਮਾਨ

‘You have misconstrued some thing, on account of which she has told us,

(ਹੇ ਰਾਜਨ!) ਤੁਹਾਡੇ ਤੋਂ ਕੁਝ ਭੁਲ ਹੋਈ ਹੈ, ਇਸ ਲਈ ਇਸਤਰੀ (ਰਾਣੀ) ਨੇ ਰੋਸਾ ਕੀਤਾ ਹੈ

ਮੁਰ ਗ੍ਰਿਹ ਕਰਨ ਦੀਜਿਯਹੁ ਨ੍ਰਿਪ ਕਹ ਕਹਾ ਪਯਾਨ ॥੮॥

“Do not let Raja into my house as he has humiliated me.”(8)

ਅਤੇ ਕਿਹਾ ਹੈ ਕਿ ਮੇਰੇ ਘਰ ਵਿਚ ਰਾਜੇ ਨੂੰ ਨਹੀਂ ਆਣ ਦੇਣਾ ॥੮॥