ਦੋਹਰਾ

Dohira

ਦੋਹਰਾ:

ਨੂਰ ਜਹਾ ਕੀ ਸਹਚਰੀ ਕੌਤਕ ਸਕਲ ਨਿਹਾਰ

When Noor Johan’s friend talked to her about this episode,

ਨੂਰ ਜਹਾਂ ਦੀ ਇਕ ਸਹੇਲੀ ਨੇ ਇਹ ਸਾਰਾ ਕੌਤਕ ਵੇਖ ਕੇ

ਜਹਾਗੀਰ ਸ੍ਰਵਨਨ ਸੁਨਤ ਭਾਖ︀ਯੋ ਬਚਨ ਸੁਧਾਰਿ ॥੨੧॥

Jehangir was eavesdropping too.(21)

ਜਹਾਂਗੀਰ ਨੂੰ ਸੁਣਾਉਂਦੇ ਹੋਇਆਂ ਇਹ ਗੱਲ ਚੰਗੀ ਤਰ੍ਹਾਂ ਕਹੀ ॥੨੧॥